ਵਿਸ਼ਵ ਕੱਪ 2019: ਭਾਰਤ-ਵੈਸਟ ਇੰਡੀਜ਼ ਵਿਚਾਲੇ ਖੇਡੇ ਜਾ ਰਹੇ ਮੁਕਾਬਲੇ ਨੂੰ ਲੈ ਕੇ ਕੀ ਕਹਿੰਦੇ ਕ੍ਰਿਕਟ ਪ੍ਰੇਮੀ

ਵੀਡੀਓ ਕੈਪਸ਼ਨ, ਭਾਰਤ-ਵੈਸਟ ਇੰਡੀਸ ਵਿਚਾਲੇ ਖੇਡੇ ਜਾ ਰਹੇ ਮੁਕਾਬਲੇ ਨੂੰ ਲੈ ਕੇ ਕੀ ਕਹਿੰਦੇ ਕ੍ਰਿਕਟ ਪ੍ਰੇਮੀ
ਪ੍ਰਕਾਸ਼ਿਤ

ਜੋਕਸ਼ਾਇਰ ਦੇ ਸ਼ਹਿਰ ਲੀਡਸ ’ਚ ਕ੍ਰਿਕਟ ਵਿਸ਼ਵ ਕੱਪ ਮੁਕਾਬਲੇ ਦੇ ਫੈਨਜ਼ੋਨ ਬਣਾਏ ਗਏ ਹਨ। ਕੀ ਤੁਸੀਂ ਜਾਣਦੇ ਹੋ ਕਿ ਦੁਨੀਆਂ ਦੀ ਮਸ਼ਹੂਰ ਹੈਂਡਿੰਗਲੀ ਕ੍ਰਿਕਟ ਸਟੇਡੀਅਮ ਵੀ ਲੀਡਸ ਵਿੱਚ ਹੈ।

ਇੱਥੇ ਅਸੀਂ ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਹੋਣ ਵਾਲੇ ਮੈਚ ਨੂੰ ਲੈ ਕੇ ਭਾਰਤੀ ਕ੍ਰਿਕਟ ਪ੍ਰੇਮੀਆਂ ਨਾਲ ਗੱਲਬਾਤ ਕੀਤੀ।

ਰਿਪੋਰਟ- ਗਗਨਦੀਪ ਸਭਰਵਾਲ, ਲੰਡਨ ਤੋਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)