ਚੀਨ ਵਿੱਚ ਮਸਜਿਦਾਂ ਦੇ ਢਾਹੇ ਜਾਣ ਪਿੱਛੇ ਦੀ ਸੱਚਾਈ ਕੀ ਹੈ?
ਪ੍ਰਕਾਸ਼ਿਤ
ਬੀਬੀਸੀ ਨੂੰ ਸ਼ਿਨਜਿਆਂਗ ਵਿੱਚ ਕਈ ਧਾਰਮਿਕ ਥਾਵਾਂ ’ਤੇ ਜਾਣ ਦਾ ਮੌਕਾ ਮਿਲਿਆ ਅਤੇ ਅਸੀਂ ਕਈ ਮੁਸਲਿਮ ਧਰਮ ਗੁਰੂਆਂ ਨਾਲ ਗੱਲਬਾਤ ਕੀਤੀ। ਉੱਧਰ ਦੂਜੇ ਪਾਸੇ ਚੀਨੀ ਅਧਿਕਾਰੀਆਂ ਨੇ ਇਨ੍ਹਾਂ ਇਲਜ਼ਮਾਂ ਨੂੰ ਰੱਦ ਕੀਤਾ ਹੈ ਕਿ ਉਹ ਲੋਕਾਂ ਦੀਆਂ ਮਜ਼ਹਬੀ ਭਾਵਨਾਵਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ।