‘‘ਮੇਰੇ ਹੱਥ ਨਹੀਂ, ਦਿਮਾਗ ਤਾਂ ਚੰਗਾ-ਭਲਾ ਹੈ... ਮੈਂ ਮਸ਼ਹੂਰ ਡਰੱਮਰ ਬਣਾਂਗਾ’
ਪ੍ਰਕਾਸ਼ਿਤ
ਕਰੰਟ ਲੱਗਣ ਕਾਰਨ ਰਤਨ ਦੇ ਹੱਥ ਕੱਟਣੇ ਪਏ ਸਨ। ਫਿਰ ਉਨ੍ਹਾਂ ਦੀ ਨੌਕਰੀ ਵੀ ਚਲੀ ਗਈ ਪਰ ਉਨ੍ਹਾਂ ਹਿੰਮਤ ਨਹੀਂ ਹਾਰੀ ਤੇ ਕਾਠਮੰਡੂ ਵਿੱਚ ਡਰੱਮ ਵਜਾਉਣਾ ਸਿੱਖ ਰਹੇ ਹਨ।
ਰਤਨ ਨੇ ਡਰੱਮ ਵਜਾਉਣਾ ਸਿੱਖਣ ਲਈ ਇੱਕ ਖ਼ਾਸ ਬੈਲਟ ਬਣਵਾਈ ਹੈ। ਹੁਣ ਰਤਨ ਇਸੇ ਬੈਲਟ ਦੀ ਮਦਦ ਨਾਲ ਡਰੱਮ ਵਜਾਉਣਾ ਸਿੱਖ ਰਹੇ ਹਨ।