ਜਪਾਨੀ ਢੋਲੀਆਂ ਦਾ ਟੋਲਾ, ਏਕਤਾ ਦੀ ਮਿਸਾਲ

ਵੀਡੀਓ ਕੈਪਸ਼ਨ, ਜਪਾਨੀ ਢੋਲੀਆਂ ਦਾ ਟੋਲਾ, ਏਕਤਾ ਦੀ ਮਿਸਾਲ
ਪ੍ਰਕਾਸ਼ਿਤ

‘ਯਾਮਾਟੋ’, ਜਪਾਨੀ ਢੋਲੀਆਂ ਦਾ ਟੋਲਾ ਹੁੰਦਾ ਹੈ। ਸਾਰੀ ਦੁਨੀਆਂ ਵਿੱਚ ਪੇਸ਼ਕਾਰੀਆਂ ਦੇਣ ਵਾਲੇ ਇਹ ਢੋਲੀ ਇਕੱਠੇ ਰਹਿੰਦੇ ਹਨ।

ਜ਼ਿੰਦਗੀ ਅਨੁਸ਼ਾਸਿਤ ਹੈ, ਇਕੱਠੇ ਰਹਿੰਦੇ ਹਨ, ਇਕੱਠੇ ਖਾਂਦੇ ਹਨ, ਇੱਕ-ਦੂਜੇ ਨੂੰ ਸਮਝਦੇ ਹਨ, ਸ਼ਾਇਦ ਇਸੇ ਕਰਕੇ ਸੰਗੀਤ ਵਧੀਆ ਬਣਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)