ਨਾਈਜੀਰੀਆ ਦਾ ਇਹ ਇੱਕ ਲੱਤ ਵਾਲਾ ਐਥਲੀਟ ਤੋੜਨਾ ਚਾਹੁੰਦਾ ਹੈ ਦੁਨੀਆਂ ਦਾ ਰਿਕਾਰਡ

ਵੀਡੀਓ ਕੈਪਸ਼ਨ, ਨਾਈਜੀਰੀਆ ਦਾ ਇਹ ਇੱਕ ਲੱਤ ਵਾਲਾ ਐਥਲੀਟ ਤੋੜਨਾ ਚਾਹੁੰਦਾ ਹੈ ਦੁਨੀਆਂ ਦਾ ਰਿਕਾਰਡ
ਪ੍ਰਕਾਸ਼ਿਤ

ਨਾਈਜੀਰੀਅਨ ਹਾਈ ਜੰਪਰ ਅਮੋਨ ਪੈਰਾ ਓਲੰਪਿਕ ਵਿੱਚ ਦੁਨੀਆਂ ਦਾ ਰਿਕਾਰਡ ਤੋੜਨਾ ਚਾਹੁੰਦਾ ਹੈ। ਅਮੋਨ ਦਾ ਕਹਿਣਾ ਹੈ ਕਿ ਉਸ ਨੂੰ ਟ੍ਰੇਨਿੰਗ ਦੋਰਾਨ ਬਹੁਤ ਮਜ਼ਾ ਆਉਂਦਾ ਹੈ ਲੋਕ ਉਸ ਦੇ ਵੀਡੀਓ ਬਣਾਉਂਦੇ ਹਨ ਅਤੇ ਉਸ ਨਾਲ ਤਸਵੀਰਾਂ ਖਿਚਵਾਉਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)