ਵਿਸ਼ਵ ਕੱਪ 2019: ਭਾਰਤ-ਪਾਕਿਸਤਾਨ ਮੈਚ ਦੀਆਂ ਟਿਕਟਾਂ ਤੋਂ ਵਾਂਝੇ ਲੋਕਾਂ ਲਈ ਵੀ ਇੰਤਜ਼ਾਮ

ਵੀਡੀਓ ਕੈਪਸ਼ਨ, ਭਾਰਤ-ਪਾਕ ਮੈਚ
ਪ੍ਰਕਾਸ਼ਿਤ

ਵਿਸ਼ਵ ਕੱਪ 2019 ਵਿੱਚ ਭਾਰਤ ਤੇ ਪਾਕਿਸਤਾਨ ਦੇ ਮੁਕਾਬਲੇ ’ਤੇ ਲੋਕਾਂ ਦੀਆਂ ਨਜ਼ਰਾਂ ਹਨ। ਮੈਚ ਦੀਆਂ ਟਿਕਟਾਂ ਲਈ ਕਰੀਬ 7 ਲੱਖ ਲੋਕਾਂ ਨੇ ਅਪਲਾਈ ਕੀਤਾ ਸੀ।

ਰਿਪੋਰਟ - ਵਿਨਾਇਕ ਗਾਇਕਵਾੜ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)