ਵਿਸ਼ਵ ਕੱਪ 2019: ਭਾਰਤੀ ਟੀਮ ਦੇ ਜਿੱਤਣ ਦੀ ਉਮੀਦ ਕੁਝ ਪਾਕਿਸਤਾਨੀਆਂ ਨੂੰ ਕਿਉਂ ਹੈ
ਪ੍ਰਕਾਸ਼ਿਤ
ਕ੍ਰਿਕਟ ਵਿਸ਼ਵ ਕੱਪ ਦਾ ਸਭ ਤੋਂ ਚਰਚਿਤ ਮੁਕਾਬਲਾ ਭਾਰਤ-ਪਾਕਿਸਤਾਨ ਵਿਚਾਲੇ ਹੀ ਮੰਨਿਆ ਜਾ ਰਿਹਾ ਹੈ। ਜਾਣੋ ਪਾਕਿਸਤਾਨੀਆਂ ਨੂੰ ਦੋਵਾਂ ਟੀਮਾਂ ਵਿੱਚੋਂ ਕਿਸ ਦੇ ਜਿੱਤਣ ਦੀ ਉਮੀਦ ਜ਼ਿਆਦਾ ਲੱਗ ਰਹੀ ਹੈ।
ਵੀਡੀਓ: ਫ਼ਾਖ਼ਿਰ ਮੁਨੀਰ, ਇਸਲਾਮਾਬਾਦ