ਕਿਰਗਿਸਤਾਨ ’ਚ ਫਸੇ ਭਾਰਤੀ ਵਿਦਿਆਰਥੀ, ਭਾਰਤ-ਪਾਕ ਨੂੰ ਕਰ ਰਹੇ ਅਪੀਲ
ਪ੍ਰਕਾਸ਼ਿਤ
ਪਾਕਿਸਤਾਨ ਵੱਲੋਂ ਏਅਰ ਸਪੇਸ ਬੰਦ ਕਰਨ ਕਰਕੇ ਭਾਰਤ ਜਾਣ ਵਾਲੀਆਂ ਹਵਾਈ ਉਡਾਣਾਂ ਰੱਦ ਹੋ ਰਹੀਆਂ ਹਨ। ਕਈ ਕੰਪਨੀਆਂ ਨੇ ਲੰਬੇ ਰੂਟ ਕਰਕੇ ਕਿਰਾਏ ਕਈ ਗੁਣਾ ਵਧਾਏ ਹਨ।