ਮਾਹਵਾਰੀ ਦੌਰਾਨ ਸੈਨਿਟਰੀ ਨੈਪਕਿਨ ਦਾ ਬਦਲ ਕੀ ਹੈ

ਵੀਡੀਓ ਕੈਪਸ਼ਨ, ਇਸ਼ਤਿਹਾਰ ਮਾਹਵਾਰੀ ਦੌਰਾਨ ਆਮ ਕੱਪੜੇ ਦੀ ਥਾਂ ਸੈਨਿਟਰੀ ਨੈਪਕਿਨ ਵਰਤਣ ਦੀ ਸਲਾਹ ਦਿੰਦੇ ਹਨ
ਪ੍ਰਕਾਸ਼ਿਤ

ਹਰ ਔਰਤ ਤਾਂ ਦਿਨ ਵਿੱਚ 4-5 ਨੈਪਕਿਨ ਨਹੀਂ ਬਦਲ ਸਕਦੀ। ਡਾਕਟਰ ਕੱਪੜੇ ਵੱਲ ਵਾਪਸ ਜਾਣ ਲਈ ਵੀ ਆਖਦੇ ਹਨ। ਕੁਝ ਦੇਸ਼ਾਂ ਵਿੱਚ ‘ਮੈਂਸਟਰੂਅਲ ਕੱਪ’ ਦੀ ਵਰਤੋਂ ਹੁੰਦੀ ਹੈ ਜਿਸ ਨੂੰ ਮੁੜ ਵਰਤਿਆ ਜਾ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)