ਪਰਵਾਸੀ ਵਧੇਰੇ ਸਮੁੰਦਰ ਵਿੱਚ ਡੁੱਬ ਕੇ ਹੀ ਕਿਉਂ ਮਰਦੇ ਹਨ?

ਵੀਡੀਓ ਕੈਪਸ਼ਨ, ਪਰਵਾਸੀ ਵਧੇਰੇ ਸਮੁੰਦਰ ਵਿੱਚ ਡੁੱਬ ਕੇ ਹੀ ਕਿਉਂ ਮਰਦੇ ਹਨ?
ਪ੍ਰਕਾਸ਼ਿਤ

ਪਹਿਲਾਂ ਦੇ ਮੁਕਾਬਲੇ ਹੁਣ ਘੱਟ ਪਰਵਾਸੀ ਭੂਮੱਧ ਸਾਗਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਸਮੁੰਦਰ ਵਿੱਚ ਪਰਵਾਸੀਆਂ ਦਾ ਇੱਕ ਵੱਡਾ ਫ਼ੀਸਦ ਹਿੱਸਾ ਆਪਣੀ ਜਾਨ ਗੁਆਉਂਦਾ ਹੈ। ਅਜਿਹਾ ਕਿਉਂ ਹੁੰਦਾ ਹੈ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)