ਟੁੱਟੇ ਬੂਟਾਂ ਨਾਲ ਪ੍ਰੈਕਟਿਸ ਕਰਨ ਵਾਲੇ ਪੰਜਾਬੀ ਨੌਜਵਾਨ ਨੇ ਬਣਾਇਆ ਨੈਸ਼ਨਲ ਰਿਕਾਰਡ
ਪ੍ਰਕਾਸ਼ਿਤ
ਅਕਸ਼ਦੀਪ ਸਿੰਘ ਕਿਸੇ ਸਮੇਂ ਪਿੰਡ ਦੀਆਂ ਲਿੰਕ ਸੜਕਾਂ ਉਪਰ ਟੁੱਟੇ ਬੂਟਾਂ ਨਾਲ ਦੌੜਦਾ ਸੀ ਪਰ ਹੁਣ ਉਹ ਉਲੰਪਿਕ ਖੇਡਾਂ ਵਿੱਚ ਭਾਰਤ ਲਈ ਕਗਮੇ ਦੀ ਉਮੀਦ ਹੈ।
ਜਿਲ੍ਹਾ ਬਰਨਾਲਾ ਦੇ ਪਿੰਡ ਕਾਹਨੇਕੇ ਦਾ ਨੌਜਵਾਨ ਅਕਸ਼ਦੀਪ ਸਿੰਘ 20 ਕਿਲੋਮੀਟਰ ਪੈਦਲ ਤੋਰ ਵਿੱਚ ਉਲੰਪਿਕ ਖੇਡਣ ਜਾ ਰਿਹਾ ਹੈ।
ਅਕਸ਼ਦੀਪ ਸਿੰਘ ਨੇ 20 ਕਿਲੋਮੀਟਰ ਪੈਦਲ ਤੋਰ 'ਚ ਨੈਸ਼ਨਲ ਰਿਕਾਰਡ ਬਨਾਉਂਦਿਆਂ ਪੈਰਿਸ ਓਲੰਪਿਕ ਖੇਡਾਂ-2024, ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ੀਆਈ ਖੇਡਾਂ ਲਈ ਕੁਆਲੀਫਾਈ ਕੀਤਾ ਹੈ।
ਰਿਪੋਰਟ: ਨਵਕਿਰਨ ਸਿੰਘ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)