ਕੁਰੂਕਸ਼ੇਤਰ ਗੁਰਦੁਆਰੇ ਉੱਤੇ ਕਬਜ਼ੇ ਨੂੰ ਲੈ ਕੇ ਹੰਗਾਮਾ, 8 ਹਿਰਾਸਤ ਵਿੱਚ
ਪ੍ਰਕਾਸ਼ਿਤ
ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਪਰੀਮ ਕੋਰਟ ਵਲੋਂ ਮਾਨਤਾ ਦੇਣ ਤੋਂ ਬਾਅਦ ਨਵੀਂ ਐਡਹਾਕ ਕਮੇਟੀ ਨੇ ਕੁਰੂਕਸ਼ੇਤਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਦਾ ਐਤਵਾਰ ਨੂੰ ਜ਼ਬਰੀ ਕਬਜ਼ਾ ਲੈ ਲਿਆ ਸੀ।
ਰਿਪੋਰਟ: ਕਮਲ ਸੈਣੀ , ਐਡਿਟ : ਸਦਫ਼ ਖ਼ਾਨ