ਮਜ਼ਦੂਰ ਦੀ ਧੀ ਨੇ ਪਹਿਲੀ ਵਾਰ 'ਚ ਹੀ ਪਾਸ ਕੀਤੀ ਜੱਜ ਦੀ ਪ੍ਰੀਖਿਆ, ਇਸ ਤਰ੍ਹਾਂ ਦਾ ਸੀ ਸੰਘਰਸ਼
ਪ੍ਰਕਾਸ਼ਿਤ
ਹਰਿਆਣਾ ਦੇ ਪਿੰਡ ਮੌਜਦੀਨ ਦੀ ਰਹਿਣ ਵਾਲੀ ਰੇਣੂ ਬਾਲਾ ਸਿਵਲ ਜੱਜ ਬਣ ਗਏ ਹਨ। ਬਚਪਨ ਵਿੱਚ ਹੀ ਪਿਤਾ ਦਾ ਸਾਇਆ ਉਨ੍ਹਾਂ ਦੇ ਸਿਰੋਂ ਉੱਠ ਗਿਆ ਸੀ। ਰੇਣੂ ਦੇ ਮਾਮਾ-ਮਾਮੀ ਨੇ ਉਨ੍ਹਾਂ ਦੀ ਪਰਵਰਿਸ਼ ਕੀਤੀ। ਰੇਣੂ ਦਾ ਜੱਜ ਬਣਨ ਦਾ ਸਫ਼ਰ ਸੌਖਾ ਨਹੀਂ ਸੀ।
ਰਿਪੋਰਟ - ਪ੍ਰਭੂ ਦਿਆਲ, ਐਡਿਟ - ਰਾਜਨ ਪਪਨੇਜਾ