ਕਰਲਾਕਟਾਇ: ਇਸ ਔਰਤ ਨੇ ਆਪਣਾ ਸਭ ਗਵਾਇਆ ਪਰ ਫਿਰ ਕਿਵੇਂ ਮਿਲੀ ਹਿੰਮਤ
ਪ੍ਰਕਾਸ਼ਿਤ
ਸਵਾਥੀ ਕ੍ਰਿਸ਼ਨਨ ਨੇ ਇੱਕ ਵੇਲੇ ਆਪਣਾ ਸਭ ਗੁਆ ਦਿੱਤਾ ਸੀ। ਬਿਜ਼ਨੇਸ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਸੀ ਅਤੇ ਸਵਾਥੀ ਕੌਲ ਕੁਝ ਵੀ ਨਹੀਂ ਸੀ ਬਚਿਆ।
ਪਰ ਫਿਰ ਕਿਵੇਂ ਸਵਾਥੀ ਨੂੰ ਕਰਲਾਕਟਾਇ ਨੇ ਹਿੰਮਤ ਦਿੱਤੀ, ਜਾਣੋ ਇਸ ਰਿਪੋਰਟ ‘ਚ...