ਸਿਮਰਨਜੀਤ ਸਿੰਘ ਮਾਨ ਸੰਸਦ ਵਿੱਚ ਜਾਣਾ ਕਿਉਂ ਜਰੂਰੀ ਸਮਝਦੇ ਹਨ
ਪ੍ਰਕਾਸ਼ਿਤ
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਨਜੀਤ ਸਿੰਘ ਮਾਨ ਚੋਣ ਮੈਦਾਨ ਵਿੱਚ ਹਨ।
ਬੀਬੀਸੀ ਵੱਲੋਂ ਉਨ੍ਹਾਂ ਨਾਲ ਖਾਸ ਗੱਲਬਾਤ ਕਰਕੇ ਜਾਣਿਆ ਗਿਆ ਕਿ ਉਹ ਕਿਹੜੇ ਮੁੱਦਿਆਂ ਨੂੰ ਲੈ ਕੇ ਸੰਸਦ ਵਿੱਚ ਜਾਣਾ ਚਾਹੁੰਦੇ ਹਨ ਤੇ ਐਨੀ ਵਾਰ ਹਾਰਨ ਦੇ ਕਾਰਨ ਕੀ ਮੰਨਦੇ ਹਨ।
ਰਿਪੋਰਟ- ਅਵਤਾਰ ਸਿੰਘ, ਐਡਿਟ- ਅਸਮਾ ਹਾਫਿਜ਼