ਹਰਿਆਣਾ ਦੇ ਕਰਨਾਲ ਵਿੱਚ ਚਾਰ ਲੋਕ ਹਥਿਆਰਾਂ ਸਣੇ ਕਾਬੂ, ਪੰਜਾਬ, ਨਾਂਦੇੜ ਤੇ ਪਾਕਿਸਤਾਨ ਕੁਨੈਕਸ਼ਨ ਦਾ ਦਾਅਵਾ
ਪ੍ਰਕਾਸ਼ਿਤ
ਹਰਿਆਣਾ ਦੇ ਕਰਨਾਲ ਤੋਂ ਪੰਜਾਬ ਦੇ ਚਾਰ ਲੋਕ ਹਥਿਆਰਾਂ ਸਮੇਤ ਗ੍ਰਿਫਤਾਰ ਹੋਏ ਹਨ। ਹਰਿਆਣਾ ਪੁਲਿਸ ਵੱਲੋਂ ਜਾਂਚ ਜਾਰੀ ਹੈ। ਪੁਲਿਸ ਮੁਤਾਬਕ ਤਿੰਨ ਲੋਕਾਂ ਦਾ ਸੰਬੰਧ ਪੰਜਾਬ ਦੇ ਫ਼ਿਰੋਜ਼ਪੁਰ ਤੋਂ ਹੈ।ਇੱਕ ਦਾ ਸਬੰਧ ਲੁਧਿਆਣਾ ਨਾਲ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੁਤਾਬਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਰਿਪੋਰਟ- ਕਮਲਜੀਤ ਸੈਣੀ, ਐਡਿਟ- ਦੇਵੇਸ਼ ਸਿੰਘ
ਇਹ ਵੀ ਪੜ੍ਹੋ: