ਹਿੰਦੂਆਂ ਨੂੰ ਘੱਟਗਿਣਤੀ ਐਲਾਨੇ ਜਾਣ ਦਾ ਮਸਲਾ: ਪੰਜਾਬ 'ਚ ਕੌਣ ਹੈ ਘੱਟਗਿਣਤੀ

ਵੀਡੀਓ ਕੈਪਸ਼ਨ, ਘੱਟਗਿਣਤੀ
ਪ੍ਰਕਾਸ਼ਿਤ

ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਨ ਨੂੰ ਦੱਸਿਆ ਗਿਆ ਹੈ ਕਿ ਦੇਸ ਦੇ ਨੌਂ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹਿੰਦੂ ਘੱਟ ਗਿਣਤੀ ਵਿੱਚ ਹਨ। ਇਸ ਲਈ ਨੌਂ ਸੂਬਿਆਂ ਦੀਆਂ ਸਰਕਾਰਾਂ ਹਿੰਦੂਆਂ ਨੂੰ ਘੱਟ ਗਿਣਤੀ ਐਲਾਨ ਸਕਦੀਆਂ ਹਨ।

ਦੇਸ ਦੇ ਹਿਸਾਬ ਨਾਲ ਸਿੱਖ ਘੱਟ ਗਿਣਤੀ ਹਨ ਪਰ ਸੂਬੇ ਦੇ ਲਿਹਾਜ਼ ਨਾਲ ਪੰਜਾਬ ਵਿੱਚ ਉਹ ਬਹੁਗਿਣਤੀ ਹਨ। ਹਿੰਦੂ ਦੇਸ ਵਿੱਚ ਭਾਵੇਂ ਬਹੁਗਿਣਤੀ ਹਨ ਪਰ ਸੂਬੇ ਦੇ ਪੱਖੋਂ ਪੰਜਾਬ ਵਿੱਚ ਉਹ ਘੱਟ ਗਿਣਤੀ ਹਨ।

ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਿਸੇ ਫਿਰਕੇ ਨੂੰ ਘੱਟ ਗਿਣਤੀ ਘੋਸ਼ਿਤ

ਰਿਪੋਰਟ- ਅਰਵਿੰਦ ਛਾਬੜਾ ਬੀਬੀਸੀ ਪੱਤਰਕਾਰ, ਐਡਿਟ- ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)