ਅਫ਼ਸਰ ਬਣਨ ਗਏ ਸੀ ਮੀਤ ਹੇਅਰ, ਸਿਆਸਤ ’ਚ ਇੰਝ ਹੋ ਗਈ ਐਂਟਰੀ

ਵੀਡੀਓ ਕੈਪਸ਼ਨ, ਅਫ਼ਸਰ ਬਣਨ ਗਏ ਸੀ ਮੀਤ ਹੇਅਰ, ਸਿਆਸਤ ’ਚ ਇੰਝ ਹੋ ਗਈ ਐਂਟਰੀ
ਪ੍ਰਕਾਸ਼ਿਤ

ਪੰਜਾਬ ਕੈਬਨਿਟ ਦੇ 10 ਨਾਮ ਐਲਾਨ ਦਿੱਤੇ ਗਏ ਹਨ। ਗੁਰਮੀਤ ਸਿੰਘ ਮੀਤ ਹੇਅਰ ਉਨ੍ਹਾਂ ਵਿੱਚੋਂ ਹੀ ਇੱਕ ਹਨ।

ਮੀਤ ਹੇਅਰ ਦੀ ਜ਼ਿੰਦਗੀ, ਸਿਆਸਤ ਵਿੱਚ ਐਂਟਰੀ ਸਣੇ ਹੋਰ ਪਹਿਲੂਆਂ ਉੱਤੇ ਚੰਡੀਗੜ੍ਹ ਵਿਖੇ ਉਨ੍ਹਾਂ ਨਾਲ ਬੀਬੀਸੀ ਪੱਤਰਕਾਰ ਮਨਪ੍ਰੀਤ ਕੌਰ ਨੇ ਗੱਲਬਾਤ ਕੀਤੀ।

(ਕੈਮਰਾ - ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)