ਕਬੱਡੀ ਖਿਡਾਰੀ ਸੰਦੀਪ ਅੰਬੀਆਂ ਤੋਂ ਸੁਣੋ ਉਸ ਦੇ ਸੰਘਰਸ਼ ਤੇ ਕਾਮਯਾਬੀ ਦੀ ਕਹਾਣੀ- BBC Exclusive
ਪ੍ਰਕਾਸ਼ਿਤ
ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਸਿੰਘ ਸੰਧੂ ਉਰਫ਼ ਸੰਦੀਪ ਨੰਗਲ ਅੰਬੀਆਂ ਇਸ ਦੁਨੀਆਂ ਵਿੱਚ ਨਹੀਂ ਰਹੇ।
14 ਮਾਰਚ ਨੂੰ ਜਲੰਧਰ 'ਚ ਕਬੱਡੀ ਟੂਰਨਾਮੈਂਟ ਦੌਰਾਨ ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।
ਪੁਲਿਸ ਮੁਤਾਬਕ ਸੰਦੀਪ ਨੂੰ ਚਾਰ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰੀਆਂ।
ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ ਜਨਵਰੀ 2018 ਵਿੱਚ ਮੁਲਾਕਾਤ ਕੀਤੀ ਸੀ।
ਸੰਦੀਪ ਨੇ ਉਸ ਸਮੇਂ ਆਪਣੇ ਸੰਘਰਸ਼ ਤੇ ਕਬੱਡੀ ਤੋਂ ਮਿਲੀ ਪ੍ਰਸਿੱਧੀ ਬਾਰੇ ਗੱਲਬਾਤ ਕੀਤੀ ਸੀ
ਰਿਪੋਰਟ-ਸਰਬਜੀਤ ਸਿੰਘ ਧਾਲੀਵਾਲ
ਸ਼ੂਟ- ਗੁਲਸ਼ਨ ਕੁਮਾਰ
ਐਡਿਟ- ਰਾਜਨ ਪਪਨੇਜਾ
ਐਡਿਟ- ਰਾਜਨ ਪਪਨੇਜਾ