ਸੋਨੂੰ ਸੂਦ ਦੀ ਭੈਣ ਨੂੰ ਹਰਾਉਣ ਵਾਲੀ AAP ਆਗੂ ਦਾ 'ਅਕਾਲੀ ਕਨੈਕਸ਼ਨ'
ਪ੍ਰਕਾਸ਼ਿਤ
ਡਾ. ਅਮਨਦੀਪ ਕੌਰ ਅਰੋੜਾ ਪਹਿਲੀ ਵਾਰ ਚੋਣ ਲੜੇ ਅਤੇ ਜਿੱਤ ਗਏ, ਉਨ੍ਹਾਂ ਨੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਹਰਾਇਆ ਹੈ।
ਪੇਸ਼ੇ ਤੋਂ ਡਾਕਟਰ ਅਮਨਦੀਪ ਕੌਰ ਅਰੋੜਾ ਦਾ ਪਰਿਵਾਰ ਕਿਸੇ ਵੇਲੇ ਕੱਟੜ ਅਕਾਲੀ ਸੀ। ਜਾਣੋ ਉਨ੍ਹਾਂ ਦਾ ਪਿਛੋਕੜ ਤੇ ਇਹ ਵੀ ਜਾਣੋ ਕਿ ਉਹ ਸਿਆਸਤ ਵਿੱਚ ਕਿਵੇਂ ਆਏ।
(ਰਿਪੋਰਟ - ਮਨਪ੍ਰੀਤ ਕੌਰ, ਸ਼ੂਟ - ਗੁਲਸ਼ਨ ਕੁਮਾਰ, ਐਡਿਟ - ਅਸਮਾ ਹਾਫ਼ਿਜ਼)
ਇਹ ਵੀ ਪੜ੍ਹੋ: