ਐਮੀ ਵਿਰਕ: ਦੀਪ ਸਿੱਧੂ ਦੀ ਕਿਹੜੀ ਗੱਲ ਦੇ ਮੁਰੀਦ ਸਨ ਅਤੇ ਨਵੀਂ ਫਿਲਮ 'ਆ ਜਾ ਮੈਕਸੀਕੋ ਚੱਲੀਏ' ਵਿਚ ਕੀ ਹੈ ਖ਼ਾਸ
ਪ੍ਰਕਾਸ਼ਿਤ
ਪੰਜਾਬ ਨਾਲ ਜੁੜੇ ਗੰਭੀਰ ਮੁੱਦੇ ਐਮੀ ਵਿਰਕ ਇੱਕ ਨਵੀਂ ਫਿਲਮ ‘ਆ ਜਾ ਮੈਕਸੀਕੋ ਚੱਲੀਏ’ ਲੈ ਕੇ ਆ ਰਹੇ ਹਨ। ਜਿਸ ਵਿੱਚ ਦੱਸਿਆ ਹੈ ਕਿ ਪਰਵਾਸ ਲਈ ਪੰਜਾਬੀ ਜਦੋਂ ਕਾਨੂੰਨੀ ਢੰਗ ਨਾਲ ਸਫ਼ਲ ਨਹੀਂ ਹੁੰਦੇ ਤਾਂ ਕਿਸ ਤਰ੍ਹਾਂ ਉਹ ਗ਼ੈਰ-ਕਾਨੂੰਨੀ ਰਾਹ ਅਖ਼ਤਿਆਰ ਕਰ ਕੇ ਵਿਦੇਸ਼ ਦੀ ਧਰਤੀ ਪਹੁੰਚਣਾ ਚਾਹੁੰਦੇ ਹਨ।
ਰਿਪੋਰਟ- ਤਾਹਿਰਾ ਭਸੀਨ, ਐਡਿਟ- ਸਦਫ਼ ਖ਼ਾਨ