ਅਮਰੀਕਾ ਕੈਨੇਡਾ ਸਰਹੱਦ 'ਤੇ ਮਾਰੇ ਗਏ ਭਾਰਤੀ ਪਰਿਵਾਰ ਦੀ ਪੂਰੀ ਕਹਾਣੀ

ਵੀਡੀਓ ਕੈਪਸ਼ਨ, ਗੁਜਰਾਤੀ ਪਰਿਵਾਰ
ਪ੍ਰਕਾਸ਼ਿਤ

ਕੈਨੇਡਾ ਦੇ ਓਟਾਵਾ ਵਿੱਚ ਭਾਰਤੀ ਰਾਜਦੂਤ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ 19 ਜਨਵਰੀ, 2022 ਨੂੰ ਸਰਹੱਦ 'ਤੇ ਮਿਲੀਆਂ ਚਾਰ ਲਾਸ਼ਾਂ ਇੱਕ ਗੁਜਰਾਤੀ ਪਰਿਵਾਰ ਦੀਆਂ ਹਨ।

ਦੂਤਾਵਾਸ ਨੇ ਕਿਹਾ ਕਿ ਸਥਾਨਕ ਕੈਨੇਡੀਅਨ ਅਧਿਕਾਰੀਆਂ ਨੇ ਚਾਰ ਮ੍ਰਿਤਕਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ਵਿੱਚ ਜਗਦੀਸ਼ ਪਟੇਲ, ਵੈਸ਼ਾਲੀ ਪਟੇਲ, ਵਿਹਾਂਗੀ ਪਟੇਲ ਅਤੇ ਧਾਰਮਿਕ ਪਟੇਲ ਸ਼ਾਮਲ ਹਨ।

ਹਾਲਾਂਕਿ ਉਨ੍ਹਾਂ ਉੱਪਰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਦਾ ਵੀ ਇਲਜ਼ਾਮ ਲਗਾਇਆ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)