ਪੰਜਾਬ ਵਿੱਚ ਸਿਆਸੀ ਪਾਰਟੀਆਂ ਵੱਲੋਂ ਔਰਤਾਂ ਲਈ ਨਕਦ ਪੈਸੇ ਦੇਣ ਦੇ ਵਾਅਦਿਆਂ ਦੇ ਮਾਅਨੇ ਕੀ
ਪ੍ਰਕਾਸ਼ਿਤ
ਪੰਜਾਬ ਵਿੱਚ ਸਿਆਸੀ ਪਾਰਟੀਆਂ ਵੱਲੋਂ ਔਰਤਾਂ ਲਈ ਨਕਦ ਪੈਸੇ ਦੇਣ ਦੇ ਵਾਅਦੇ ਕੀਤੇ ਗਏ ਹਨ। ਮੌਜੂਦਾ ਚੰਨੀ ਸਰਕਾਰ ਨੇ ਬਿਜਲੀ ਦੇ ਬਿੱਲਾਂ ਦੀ ਮਾਫ਼ੀ ਸਣੇ ਕਈ ਐਲਾਨ ਕੀਤੇ ਹਨ।
ਅਰਵਿੰਦ ਕੇਜਰੀਵਾਲ ਤੇ ਚਰਨਜੀਤ ਚੰਨੀ ਇਹ ਵਾਅਦੇ ਕਰਨ ਦੇ ਹੱਕ ਵਿੱਚ ਦਲੀਲ ਵੀ ਦੇ ਰਹੇ ਹਨ। ਸਿਆਸੀ ਵਿਸ਼ਲੇਸ਼ਕ ਮਾਹਿਰ ਪ੍ਰੋ. ਖਾਲਿਦ ਮੋਹੰਮਦ ਇਨ੍ਹਾਂ ਵਾਅਦਿਆਂ 'ਤੇ ਰਾਇ ਦੇ ਰਹੇ ਹਨ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਐਡਿਟ- ਰਾਜਨ ਪਪਨੇਜਾ