ਕੁਝ ਕਿਸਾਨ ਪਰਾਲੀ ਕਿਉਂ ਸਾੜਦੇ ਹਨ ਅਤੇ ਕੁਝ ਅਜਿਹਾ ਕਿਉਂ ਨਹੀਂ ਕਰਦੇ -ਸੁਣੋ ਦੋਵਾਂ ਦੀਆਂ ਦਲੀਲਾਂ
ਪ੍ਰਕਾਸ਼ਿਤ
ਪੰਜਾਬ ਅਤੇ ਹਰਿਆਣਾ ਵਿੱਚ ਝੋਨੇ ਦੀ ਪਰਾਲੀ ਸਾੜਨ ਨੂੰ ਲੈ ਕੇ ਹਰ ਸਾਲ ਬਹਿਸ ਹੁੰਦੀ ਹੈ। ਇਸ ਵਾਰ ਵੀ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ।
ਪਟਿਆਲਾ ਅਤੇ ਫਤਿਹਗੜ੍ਹ ਦੇ ਦੋ ਕਿਸਾਨਾਂ ਨਾਲ ਬੀਬੀਸੀ ਪੰਜਾਬੀ ਨੇ ਗੱਲਬਾਤ ਕੀਤੀ ਅਤੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਿਰ ਉਹ ਇਸ ਮੁੱਦੇ 'ਤੇ ਕੀ ਰਾਇ ਰਖਦੇ ਹਨ।
ਰਿਪੋਰਟ- ਅਰਵਿੰਦ ਛਾਬੜਾ, ਸ਼ੂਟ- ਮਯੰਕ ਮੋਂਗੀਆ, ਐਡਿਟ- ਸਦਫ਼ ਖ਼ਾਨ