BBC EXCLUSIVE: ਮੋਦੀ ਦੇ ਐਲਾਨ ਤੋਂ ਬਾਅਦ ਹੁਣ ਚੰਨੀ ਕਿਸਾਨਾਂ ਨੂੰ ਕਿਹੜਾ ਪਹਿਰਾ ਦੇਣ ਦੀ ਗੱਲ ਕਹਿ ਰਹੇ
ਪ੍ਰਕਾਸ਼ਿਤ
ਬੀਬੀਸੀ ਪੰਜਾਬੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਪੰਜਾਬ ਦੇ ਕੁਝ ਅਹਿਮ ਮਸਲਿਆਂ ’ਤੇ ਗੱਲਬਾਤ ਕੀਤੀ ਗਈ।
ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਫੈਸਲੇ ’ਤੇ ਜਿੱਥੇ ਉਨ੍ਹਾਂ ਨੇ ਕੇਂਦਰ ਦਾ ਧੰਨਵਾਦ ਕੀਤਾ ਉੱਥੇ ਹੀ ਕੁਝ ਖਦਸ਼ੇ ਵੀ ਜਾਹਰ ਕੀਤੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਕੇਂਦਰ ਵੱਲੋਂ ਬੀਐੱਸਐਫ ਦਾ ਦਾਇਰਾ ਵਧਾਉਣ ਅਤੇ ਬੇਅਦਬੀ ਵਰਗੇ ਮੁੱਦਿਆਂ ਦੇ ਹੱਲ ਲਈ ਵੀ ਆਪਣੀ ਅਗਲੀ ਯੋਜਨਾ ਦੱਸੀ।
ਰਿਪੋਰਟ- ਖੁਸ਼ਬੂ ਸੰਧੂ
ਸ਼ੂਟ- ਮਯੰਕ ਮੋਂਗੀਆ
ਐਡਿਟ- ਸਦਫ਼ ਖਾਨ