ਗੁਰਨਾਮ ਭੁੱਲਰ ਕਿਹੜਾ ਪੱਖ਼ ਦੇਖ ਕੇ ਫ਼ਿਲਮ ਕਰਨ ਦਾ ਫ਼ੈਸਲਾ ਲੈਂਦੇ ਹਨ
ਪ੍ਰਕਾਸ਼ਿਤ
ਫਿਲਮ ''ਫੁੱਫੜ ਜੀ'' ਇੱਕ ਪੰਜਾਬੀ ਕਾਮੇਡੀ ਫਿਲਮ ਹੈ ਜੋ ਪੰਜਾਬੀ ਪਰਿਵਾਰਾਂ ਵਿੱਚ ਰਿਸ਼ਤਿਆਂ 'ਤੇ ਅਧਾਰਿਤ ਹੈ। ਇਸ ਫਿਲਮ ਵਿੱਚ ਗੁਰਨਾਮ ਭੁੱਲਰ ਅਤੇ ਬਿਨੂੰ ਢਿੱਲੋਂ ਨੇ ਮੁੱਖ ਕਿਰਦਾਰ ਨਿਭਾਏ ਹਨ। ਫਿਲਮ ਦੇ ਡਾਇਰੈਕਟਰ ਹਨ ਪੰਕਜ ਬੱਤਰਾ।
ਬੀਬੀਸੀ ਸਹਿਯੋਗੀ ਤਾਹਿਰਾ ਭਸੀਨ ਨੇ ਗੁਰਨਾਮ ਭੁੱਲਰ ਅਤੇ ਪੰਕਜ ਬੱਤਰਾ ਨਾਲ ਗੱਲਬਾਤ ਕੀਤੀ ਹੈ।
ਐਡਿਟ- ਰਾਜਨ ਪਪਨੇਜਾ