ਆਸਟ੍ਰੇਲੀਆ ਤੋਂ ਆਏ ਇੱਕ ਫ਼ੋਨ ਨੇ ਬਦਲ ਦਿੱਤੀ ਇਸ ਕਿਸਾਨ ਦੀ ਜ਼ਿੰਦਗੀ
ਪ੍ਰਕਾਸ਼ਿਤ
ਫ਼ਤਿਹਗੜ੍ਹ ਸਾਹਿਬ ਦੇ ਪਿੰਡ ਰੱਤੋਂ ਵਿੱਚ ਕਿਸਾਨ ਬਲਵੀਰ ਸਿੰਘ ਜੀਰੀ ਨਾਲੋਂ ਹੋਰਨਾਂ ਫ਼ਸਲਾਂ ਦੀ ਖੇਤੀ ਕਰਦੇ ਹਨ।
ਕੇਲੇ, ਪਪੀਤੇ ਅਤੇ ਫੁੱਲਾਂ ਦੀ ਖੇਤੀ ਕਰਨ ਵਾਲੇ ਬਲਵੀਰ ਮੁਤਾਬਕ ਇਸ ਵਿੱਚ ਪਾਣੀ ਦੀ ਖ਼ਪਤ ਵੀ ਘੱਟ ਹੁੰਦੀ ਹੈ ਤੇ ਮੁਨਾਫ਼ਾ ਵੀ ਵਧੇਰੇ ਹੁੰਦਾ ਹੈ।
ਇਹ ਜਾਣਕਾਰੀ ਉਨ੍ਹਾਂ ਨੂੰ ਆਸਟਰੇਲੀਆ ਤੋਂ ਇੱਕ ਰਿਸ਼ਤੇਦਾਰ ਤੋਂ ਮਿਲੀ, ਜਾਣੋ ਕਿਵੇਂ ਹੋਈ ਸ਼ੁਰੂਆਤ ਤੇ ਕਿਵੇਂ ਮਿਲੀ ਕਾਮਯਾਬੀ
ਰਿਪੋਰਟ- ਗੁਰਮਿੰਦਰ ਸਿੰਘ ਗਰੇਵਾਲ, ਐਡਿਟ- ਦਿਤੀ