ਕਰਨਾਲ ਕਿਸਾਨ ਅੰਦੋਲਨ ਲਈ ਲੰਗਰ ਵਾਲੀ ਗੱਲ 'ਤੇ ਸੁਖਬੀਰ ਬਾਦਲ ਨੂੰ ਗੁਰਨਾਮ ਚਢੂਨੀ ਦੀਆਂ ਖਰੀਆਂ ਖਰੀਆਂ
ਪ੍ਰਕਾਸ਼ਿਤ
ਸੁਖਬੀਰ ਬਾਦਲ ਦੀ ਕਰਨਾਲ ਵਿੱਚ ਕਿਸਾਨਾਂ ਦੀ ਮਦਦ ਵਾਲੀ ਗੱਲ ’ਤੇ ਗੁਰਨਾਮ ਸਿੰਘ ਚਢੂਨੀ ਨੇ ਜਵਾਬ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਲੰਗਰ ਦੀ ਵਿਵਸਥਾ ਦੀ ਗੱਲ ਕਹੀ ਸੀ।
ਬਾਦਲ ਦਾ ਦਾਅਵਾ ਸੀ ਕਿ ਗੁਰਨਾਮ ਸਿੰਘ ਚਢੂਨੀ ਨੇ ਲੰਗਰ ਦੇ ਪ੍ਰਬੰਧਾਂ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ।
(ਰਿਪੋਰਟ- ਕਮਲ ਸੈਣੀ, ਐਡਿਟ- ਰਾਜਨ ਪਪਨੇਜਾ)