ਸਿਧਾਰਥ ਸ਼ੁਕਲਾ ਦਾ 40 ਸਾਲ ਦੀ ਉਮਰ ਵਿੱਚ ਦੇਹਾਂਤ, ਬਿੱਗ ਬੌਸ-13 ਦੇ ਜੇਤੂ ਵੀ ਸਨ
ਪ੍ਰਕਾਸ਼ਿਤ
ਬਿੱਗ ਬੌਸ-13 ਦੇ ਜੇਤੂ ਸਿਧਾਰਥ ਸ਼ੁਕਲਾ ਦੀ ਮੌਤ ਦੀ ਖ਼ਬਰ ਹੈ। ਉਹ ਚਾਲੀ ਸਾਲ ਦੇ ਸਨ।
ਬੀਬੀਸੀ ਮਰਾਠੀ ਸੇਵਾ ਨੂੰ ਮੁੰਬਈ ਦੇ ਕੂਪਰ ਹਸਪਤਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਪਹਿਲਾਂ ਤੋਂ ਹੀ ਉਨ੍ਹਾਂ ਦੀ ਮੌਤ ਹੋ ਚੁਕੀ ਸੀ। ਜਾਣੋ ਸਿਧਾਰਥ ਦੇ ਟੀਵੀ ਕਰੀਅਰ ਬਾਰੇ।
ਐਡਿਟ- ਰਾਜਨ ਪਪਨੇਜਾ