ਰਹੀਸ਼ ਰਾਵਤ ਪੰਜ ਪਿਆਰੇ ਵਾਲੇ ਬਿਆਨ 'ਤੇ ਬੋਲੇ- 'ਮੈਂ ਮਾਫ਼ੀ ਮੰਗਦਾ ਹਾਂ, ਗੁਰਦੁਆਰੇ ਜਾ ਕੇ ਝਾੜੂ ਵੀ ਲਾਵਾਂਗਾ'
ਪ੍ਰਕਾਸ਼ਿਤ
ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਦੇ 'ਪੰਜ ਪਿਆਰੇ' ਵਾਲੇ ਬਿਆਨ 'ਤੇ ਸਿਆਸਤ ਭਖੀ ਤਾਂ ਉਨ੍ਹਾਂ ਮਾਫ਼ੀ ਮੰਗਣ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਬੇਅਦਬੀਆਂ ਤੇ ਬਹਿਬਲਕਲਾਂ ਗੋਲੀਕਾਂਡ ਦੇ ਮੁੱਦੇ 'ਤੇ ਘੇਰ ਲਿਆ।
(ਰਿਪੋਰਟ- ਅਰਵਿੰਦ ਛਾਬੜਾ, ਐਡਿਟ - ਗੁਲਸ਼ਨ ਕੁਮਾਰ)
ਇਹ ਵੀ ਪੜ੍ਹੋ: