ਜਲੰਧਰ 'ਚ ਰੋਡ ਤੋਂ ਟਰੈਕ ਤੱਕ ਧਰਨਾ, ਰੂਟਾਂ ਤੇ ਟ੍ਰੇਨਾਂ 'ਤੇ ਪਏ ਅਸਰ ਬਾਰੇ ਜਾਣੋ

ਵੀਡੀਓ ਕੈਪਸ਼ਨ, ਜਲੰਧਰ 'ਚ ਰੋਡ ਤੋਂ ਟਰੈਕ ਤੱਕ ਧਰਨਾ, ਰੂਟਾਂ ਤੇ ਟ੍ਰੇਨਾਂ 'ਤੇ ਪਏ ਅਸਰ ਬਾਰੇ ਜਾਣੋ
ਪ੍ਰਕਾਸ਼ਿਤ

ਗੰਨਾ ਕਿਸਾਨਾਂ ਨੇ ਜਲੰਧਰ ਵਿੱਚ ਨੈਸ਼ਨਲ ਹਾਈਵੇਅ ਅਤੇ ਰੇਲ ਟਰੈਕ ਜਾਮ ਕੀਤਾ, ਜਾਣੋ ਕੀ ਹਨ ਮੰਗਾਂ ਤੇ ਆਵਾਜਾਹੀ ਕਿਵੇਂ ਪ੍ਰਭਾਵਿਤ ਹੋਈ ਹੈ। ਇਸ ਤੋਂ ਪਹਿਲਾਂ 20 ਅਗਸਤ ਦੀ ਸਵੇਰ ਤੋਂ ਜਲੰਧਰ-ਦਿੱਲੀ ਕੌਮੀ ਰਾਜਮਾਰਗ ’ਤੇ ਗੰਨੇ ਦੇ ਸਮਰਥਨ ਮੁੱਲ ਤੇ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਸੀ। ਕਿਸਾਨ ਆਗੂਆਂ ਮੁਤਾਬਕ ਕੌਮੀ ਰਾਜਮਾਰਗ ’ਤੇ ਧਰਨਾ ਅਣਮਿੱਥੇ ਸਮੇਂ ਲਈ ਚੱਲੇਗਾ।

(ਰਿਪੋਰਟ- ਪ੍ਰਦੀਪ ਪੰਡਿਤ, ਐਡਿਟ- ਸਦਫ਼ ਖ਼ਾਨ )

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)