ਗੰਨਾ ਕਿਸਾਨਾਂ ਵੱਲੋਂ ਜਲੰਧਰ ਵਿੱਚ ਹਾਈਵੇਅ ਜਾਮ, ਰੇਲਾਂ ਰੋਕਣ ਦੀ ਚਿਤਾਵਨੀ
ਪ੍ਰਕਾਸ਼ਿਤ
ਗੰਨੇ ਦੇ ਸਮਰਥਨ ਮੁੱਲ ਤੇ ਗੰਨੇ ਦੇ ਬਕਾਏ ਨੂੰ ਲੈ ਕੇ ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਜਲੰਧਰ-ਦਿੱਲੀ ਕੌਮੀ ਰਾਜਮਾਰਗ ‘ਤੇ ਧਰਨਾ ਜਾਰੀ ਹੈ।
ਆਗੂਆਂ ਮੁਤਾਬਕ ਪੰਜਾਬ ਸਰਕਾਰ ਨੇ ਭਰੋਸਾ ਦਿੱਤਾ ਸੀ, ਪਰ ਨਾ ਮੁੱਲ ਵਧਿਆ ਤੇ ਨਾ ਬਕਾਇਆ ਮੁੜਿਆ।
ਕਿਸਾਨਾਂ ਵੱਲੋਂ ਘੱਟੋ-ਘੱਟ ਮੁੱਲ 400 ਰੁਪਏ ਕਰਨ ਦੀ ਮੰਗ ਹੈ।
(ਰਿਪੋਰਟ- ਪ੍ਰਦੀਪ ਪੰਡਿਤ, ਐਡਿਟ- ਸਦਫ਼ ਖ਼ਾਨ)