ਮੁੱਅਤਲੀ 'ਤੇ ਚਢੂਨੀ ਨੇ ਕੱਢੀ ਭੜਾਸ: 'ਪੰਜਾਬ ਦੇ ਕਿਸਾਨ ਆਗੂ ਮੈਥੋਂ ਚਿੜ੍ਹਦੇ'
ਪ੍ਰਕਾਸ਼ਿਤ
ਕਿਸਾਨਾਂ ਨੂੰ ਸਿਆਸਤ ਵਿੱਚ ਆਉਣਾ ਚਾਹੀਦਾ ਹੈ ਵਰਗੇ ਬਿਆਨਾਂ ਕਾਰਨ ਗੁਰਨਾਮ ਸਿੰਘ ਚਢੂਨੀ ਨੂੰ ਕਿਸਾਨ ਮੋਰਚੇ ਨੇ 7 ਦਿਨਾਂ ਲਈ ਮੁਅੱਤਲ ਕੀਤਾ ਹੈ।
ਕਿਸਾਨ ਆਗੂ ਚਢੂਨੀ ਨੇ ਇਸ ਫੈਸਲੇ ਨੂੰ ਲੈ ਕੇ ਖਾਸਕਰ ਪੰਜਾਬ ਦੇ ਕਿਸਾਨ ਆਗੂਆਂ ਖਿਲਾਫ਼ ਭੜਾਸ ਕੱਢੀ ਹੈ।
ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਕਈ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ
ਐਡਿਟ- ਗੁਲਸ਼ਨ