ਸਰਬਜੀਤ ਸਿੰਘ ਚੱਢਾ ਜਪਾਨੀਆਂ ਦੇ ਦਿਲਾਂ ਤੇ ਕਿਵੇਂ ਰਾਜ ਕਰ ਰਹੇ ਹਨ

ਵੀਡੀਓ ਕੈਪਸ਼ਨ, ਸਰਬਜੀਤ ਸਿੰਘ ਚੱਢਾ ਜਪਾਨੀਆਂ ਦੇ ਦਿਲਾਂ ਤੇ ਕਿਵੇਂ ਰਾਜ ਕਰ ਰਹੇ ਹਨ
ਪ੍ਰਕਾਸ਼ਿਤ

ਦਿੱਲੀ ਵਿੱਚ ਜੰਮੇ ਸਰਬਜੀਤ ਸਿੰਘ ਚੱਢਾ ਜਪਾਨੀਆਂ ਦੇ ਦਿਲਾਂ ਉੱਤੇ ਰਾਜ ਕਰ ਰਹੇ ਹਨ। ਭਾਰਤ ਤੋਂ ਜਪਾਨ ਗਏ ਸਨ ਖੇਤੀਬਾੜੀ ਦੀ ਸਿਖਲਾਈ ਪਰ ਉੱਥੇ ਦੇ ਹੀ ਹੋ ਕੇ ਰਹਿ ਗਏ।

ਸਰਬਜੀਤ ਜਪਾਨੀਆਂ ਦਾ ਪਸੰਦੀਦਾ ਗੀਤ ਏਂਕਾ ਵੀ ਗਾਂਉਂਦੇ ਹਨ। ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਖਾਸ ਗੱਲਬਾਤ ਦੇਖੋ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)