ਕਈ ਲੋਕਾਂ ਦੇ ਨਾਮ ਆਮ ਨਾਲੋਂ ਵੱਖਰੇ ਕਿਉਂ ਹੁੰਦੇ ਤੇ ਇਸ ਪਿੱਛੇ ਮੰਸ਼ਾ ਕੀ ਹੁੰਦੀ ਹੈ

ਵੀਡੀਓ ਕੈਪਸ਼ਨ, ਕਈ ਲੋਕਾਂ ਦੇ ਨਾਮ ਆਮ ਨਾਲੋ ਵੱਖਰੇ ਕਿਉਂ ਹੁੰਦੇ ਤੇ ਇਸ ਪਿੱਛੇ ਮੰਸ਼ਾ ਕੀ ਹੁੰਦੀ ਹੈ?
ਪ੍ਰਕਾਸ਼ਿਤ

ਆਮ ਨਾਲੋਂ ਹੱਟ ਕੇ ਕਈ ਲੋਕਾਂ ਦੇ ਨਾਂ ਅਕਸਰ ਚਰਚਾ ਵਿੱਚ ਹੁੰਦੇ ਹਨ। ਇਹ ਨਾਂ ਕਿਸੇ ਦੇਸ਼ ਜਾਂ ਕਿਸੇ ਜਥੇਬੰਦੀ ਨਾਲ ਵੀ ਮਿਲਦੇ ਜੁਲਦੇ ਹਨ। ਅਸੀਂ ਕੁਝ ਲੋਕਾਂ ਨੂੰ ਪੁੱਛਿਆ ਕਿ ਤੁਹਾਡਾ ਇਹ ਨਾਂ ਕਿਉਂ ਰੱਖਿਆ ਗਿਆ ਅਤੇ ਪਰਿਵਾਰ ਵਾਲਿਆਂ ਦੀ ਕੀ ਮੰਸ਼ਾ ਸੀ ਇਸ ਪਿੱਛੇ। ਅਜਿਹੇ ਨਾਂ ਕਿਉਂ ਰੱਖੇ ਜਾਂਦੇ ਹਨ, ਇਸ ਬਾਰੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸਮਾਜ ਸ਼ਾਸਤਰ ਦੇ ਪ੍ਰੋਫ਼ੈਸਰ ਰਾਜੇਸ਼ ਗਿੱਲ ਨਾਲ ਵੀ ਗੱਲਬਾਤ ਕੀਤੀ ਗਈ ਹੈ।

(ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)