ਮਲੇਰਕੋਟਲਾ 'ਚ ਭਾਈਚਾਰਕ ਸਾਂਝ ਦੀ ਮਿਸਾਲ, ਸਿੱਖ ਪਰਿਵਾਰ ਨੇ ਇਬਾਦਤ ਲਈ ਦਿੱਤੀ ਥਾਂ

ਵੀਡੀਓ ਕੈਪਸ਼ਨ, ਮਲੇਰਕੋਟਲਾ 'ਚ ਭਾਈਚਾਰਕ ਸਾਂਝ ਦੀ ਮਿਸਾਲ, ਸਿੱਖ ਪਰਿਵਾਰ ਨੇ ਇਬਾਦਤ ਲਈ ਦਿੱਤੀ ਥਾਂ
ਪ੍ਰਕਾਸ਼ਿਤ

ਪੰਜਾਬ ਦੇ ਨਵੇਂ ਬਣੇ ਜ਼ਿਲ੍ਹੇ ਮਲੇਰਕੋਟਲਾ ਵਿੱਚ ਦਿਖੀ ਭਾਈਚਾਰਕ ਸਾਂਝ ਦੀ ਮਿਸਾਲ। ਪਿੰਡ ਜਿੱਤਵਾਲ ਕਲਾਂ ’ਚ ਸਿੱਖ ਪਰਿਵਾਰ ਨੇ ਮੁਸਲਿਮ ਭਾਈਚਾਰੇ ਨੂੰ ਇਬਾਦਤ ਲਈ ਜ਼ਮੀਨ ਦਿੱਤੀ ਹੈ। ਇਸ ਜ਼ਮੀਨ ਲਈ ਇਸ ਪਰਿਵਾਰ ਨੇ ਕੋਈ ਕੀਮਤ ਨਹੀਂ ਲਈ।

ਰਿਪੋਰਟ- ਸੁਖਚਰਨ ਪ੍ਰੀਤ, ਐਡਿਟ- ਰਾਜਨ ਪਪਨੇਜਾ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)