ਪੰਜਾਬ ’ਚ ਆਨਲਾਈਨ ਪੜ੍ਹਾਈ ਦੌਰਾਨ ਮਾਪੇ ਕਿਉਂ ਚੁਣ ਰਹੇ ਸਰਕਾਰੀ ਸਕੂਲ

ਵੀਡੀਓ ਕੈਪਸ਼ਨ, ਪੰਜਾਬ ’ਚ ਆਨਲਾਈਨ ਪੜ੍ਹਾਈ ਦੌਰਾਨ ਮਾਪੇ ਕਿਉਂ ਚੁਣ ਰਹੇ ਸਰਕਾਰੀ ਸਕੂਲ
ਪ੍ਰਕਾਸ਼ਿਤ

ਸਕੂਲ-ਕਾਲਜ ਬੰਦ ਹੋਣ ਕਾਰਨ ਪੜ੍ਹਾਈ ਆਨਲਾਈਨ ਹੋ ਰਹੀ ਹੈ। ਪੰਜਾਬ ਵਿੱਚ ਵੀ ਪਿਛਲੇ ਅਕਾਦਮਿਕ ਸਾਲ ਵਿੱਚ ਤਕਰੀਬਨ ਸਾਰਾ ਸਾਲ ਸਕੂਲ ਨਹੀਂ ਖੁੱਲ੍ਹੇ ਅਤੇ ਘਰਾਂ ਵਿੱਚ ਬੈਠੇ ਬੱਚੇ ਆਨਲਾਈਨ ਤਰੀਕਿਆਂ ਨਾਲ ਪੜ੍ਹਦੇ ਰਹੇ ਅਤੇ ਇਸ ਸਾਲ ਵੀ ਫਿਲਹਾਲ ਸਕੂਲ ਖੁੱਲ੍ਹੇ ਨਹੀਂ ਹਨ।

ਇਸ ਸਭ ਦਰਮਿਆਨ ਨਿੱਜੀ ਸਕੂਲਾਂ ਵਿੱਚੋਂ ਵਿਦਿਆਰਥੀਆਂ ਦਾ ਸਰਕਾਰੀ ਸਕੂਲਾਂ ਵਿੱਚ ਸ਼ਿਫਟ ਹੋਣ ਦਾ ਰੁਝਾਨ ਵੀ ਦੇਖਣ ਨੂੰ ਮਿਲਿਆ ਹੈ।

ਰਿਪੋਰਟ-ਨਵਦੀਪ ਗਰੇਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)