ਕੋਰੋਨਾਵਾਇਰਸ: ਨਰਸ ਦੀ ਕਹਾਣੀ ਜੋ ਘਰ ਵਿੱਚ ਮੌਤ ਹੋਣ ਦੇ ਬਾਵਜੂਦ ਡਿਊਟੀ ਨਿਭਾ ਰਹੀ ਸੀ

ਵੀਡੀਓ ਕੈਪਸ਼ਨ, “ਘਰ ਵਿੱਚ ਮੌਤ ਹੋਣ ਦੇ ਬਾਵਜੂਦ ਕੋਵਿਡ ਦੌਰਾਨ ਡਿਊਟੀ ਨਿਭਾ ਰਹੀ ਸੀ”
ਪ੍ਰਕਾਸ਼ਿਤ

ਪਟਿਆਲਾ ਦੇ ਰਜਿੰਦਰਾ ਹਸਪਤਾ ਦੀ ਇੱਕ ਨਰਸ ਅਮਨਦੀਪ ਕੌਰ ਨੇ ਸਾਂਝਾ ਕੀਤਾ ਘਰ-ਪਰਿਵਾਰ ਤੋਂ ਦੂਰ ਰਹਿ ਕੇ ਕੋਵਿਡ ਦੌਰਾਨ ਡਿਊਟੀ ਨਿਭਾਉਣ ਦਾ ਤਜ਼ਰਬਾ।

ਡਿਊਟੀ ਦੌਰਾਨ ਹੀ ਉਨ੍ਹਾਂ ਦੇ ਸਹੁਰੇ ਦੀ ਮੌਤ ਹੋ ਗਈ ਸੀ। ਉਹ ਉਨ੍ਹਾਂ ਦੇ ਸਸਕਾਰ ’ਤੇ ਵੀ ਨਹੀਂ ਜਾ ਪਾਏ ਸਨ।

ਰਿਪੋਰਟ- ਨਵਦੀਪ ਕੌਰ, ਐਡਿਟ- ਰਵੀ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)