ਕਸ਼ਮੀਰ ਦੇ ਇਸ ਪਿੰਡ ਦੇ ਵਿਦਿਆਰਥੀਆਂ ਨੂੰ ਕੀ ਔਂਕੜਾਂ ਆ ਰਹੀਆਂ ਹਨ
ਪ੍ਰਕਾਸ਼ਿਤ
ਹਿਮਾਲਿਆ ਦੀ ਪੀਰ ਪੰਜਾਲ ਰੇਂਜ ਵਿੱਚ ਵਸਿਆ ਇਹ ਹੈ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦਾ ਲਿਮਬਰ ਪਿੰਡ ਜੋ ਕਿਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਲੌਕਡਾਊਨ ਵਿੱਚ ਹੈ।
ਲਿਮਬਰ ਪਿੰਡ ਵਿੱਚ ਸੰਚਾਰ ਦਾ ਕੋਈ ਸਾਧਨ ਨਹੀਂ ਹੈ।
ਲੈਂਡਲਾਈਨ ਕੇਬਲ ਇਸ ਪਿੰਡ ਤੱਕ ਨਹੀਂ ਪਹੁੰਚੀਆਂ ਹਨ ਅਤੇ ਮੋਬਾਈਲ ਫੋਨ ਵਿੱਚ ਕੋਈ ਕਨੈਕਟਿਵਿਟੀ ਜਾਂ ਸੰਪਰਕ ਨਹੀਂ ਹੈ ਜਿਸ ਕਰਾਨ ਇਹ ਪੂਰੀ ਦੁਨੀਆਂ ਤੋਂ ਕੱਟ ਗਿਆ ਹੈ।
ਰਿਪੋਰਟ- ਆਮਿਰ ਪੀਰਜ਼ਾਦਾ