ਕਸ਼ਮੀਰ ਦੇ ਸਟ੍ਰੌਬੇਰੀ ਕਿਸਾਨ ਚੰਗੀ ਫਸਲ ਮਗਰੋਂ ਵੀ ਚਿੰਤਾ ’ਚ ਕਿਉਂ ਹਨ
ਪ੍ਰਕਾਸ਼ਿਤ
ਕਸ਼ਮੀਰ ਦੇ ਸਟ੍ਰੌਬੇਰੀ ਕਿਸਾਨ ਕਾਫ਼ੀ ਚਿੰਤਾ ’ਚ ਹਨ। ਉਨ੍ਹਾਂ ਦੀ ਫਸਲ ਤਾਂ ਪੱਕ ਕੇ ਤਿਆਰ ਹੈ ਪਰ ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਕਾਰਨ ਉਨ੍ਹਾਂ ਕੋਲ ਖਰੀਦਾਰ ਹੀ ਨਹੀਂ ਪਹੁੰਚ ਪਾ ਰਿਹਾ ਹੈ।
ਰਿਪੋਰਟ- ਮਾਜ਼ਿਦ ਜਹਾਂਗੀਰ