8 ਮਹੀਨਿਆਂ ਦੀ ਗਰਭਵਤੀ ਇਹ ਨਰਸ ਕੋਰੋਨਾ ਮਰੀਜ਼ਾਂ ਦੀ ਇੰਝ ਕਰ ਰਹੀ ਸੇਵਾ
ਪ੍ਰਕਾਸ਼ਿਤ
ਅੰਨਪੂਰਨਾ ਆਂਧਰਾ ਪ੍ਰਦੇਸ਼ ਦੇ ਵੀਜ਼ੀਆਨਗਰਮ ਜ਼ਿਲ੍ਹੇ ’ਚ ਪਿਛਲੇ 8 ਸਾਲਾਂ ਤੋਂ ਸਿਹਤ ਕਰਚਾਰੀ ਵਜੋਂ ਕੰਮ ਕਰ ਰਹੀ ਹੈ।
ਉਹ 8 ਮਹੀਨਿਆਂ ਦੀ ਗਰਭਵਤੀ ਹੈ ਪਰ ਅੰਨਪੂਰਨਾ ਛੁੱਟੀਆਂ ’ਤੇ ਨਹੀਂ ਜਾਣਾ ਚਾਹੁੰਦੀ। ਉਹ ਬਹਾਦਰੀ ਨਾਲ ਆਪਣੀ ਸੇਵਾਵਾਂ ਨਿਭਾਉਣੀ ਚਾਹੁੰਦੀ ਹੈ।
ਅੰਨਪੂਰਨਾ ਦਾ ਕਹਿਣਾ ਹੈ ਕਿ ਉਹ ਇਸ ਔਖੀ ਘੜੀ ’ਚ ਆਪਣੇ ਪਰਿਵਾਰ ਅਤੇ ਸਹਿਯੋਗੀਆਂ ਦਾ ਸਾਥ ਦੇਣਾ ਚਾਹੁੰਦੀ ਹੈ।
ਰਿਪੋਰਟ- ਸ੍ਰੀਨਿਵਾਸ ਐੱਲ