ਕੋਰੋਨਾਵਾਇਰਸ: ਉਹ ਘਟਨਾ ਜਿਸ ਕਾਰਨ ਬਠਿੰਡਾ ਦਾ ਨੌਜਵਾਨ ਅੰਤਮ ਸੰਸਕਾਰ ਦੀ ਸੇਵਾ ਕਰਨ ਲੱਗਾ

ਵੀਡੀਓ ਕੈਪਸ਼ਨ, ਪਹਿਲਾਂ ਸਵਾਈਨ ਫਲੂ ਤੇ ਹੁਣ ਕੋਵਿਡ ਮਰੀਜ਼ਾਂ ਦਾ ਅੰਤਮ ਸੰਸਕਾਰ ਕਰਦਾ ਹੈ ਸੋਨੂ
ਪ੍ਰਕਾਸ਼ਿਤ

ਬਠਿੰਡਾ ਦਾ ਇਹ ਨੌਜਵਾਨ ਕੋਵਿਡ-19 ਮਰੀਜ਼ਾਂ ਦਾ ਅੰਤਮ ਸੰਸਕਾਰ ਕਰਦਾ ਹੈ। ਉਨ੍ਹਾਂ ਨੇ ਅੰਤਮ ਸੰਸਕਾਰ ਦੀ ਸੇਵਾ ਦੀ ਉਦੋਂ ਸ਼ੁਰੂ ਕੀਤੀ ਜਦੋਂ ਦੇਸ਼ ਵਿਚ ਸਵਾਈਨ ਫਲੂ ਫੈਲਿਆ ਸੀ।

ਸੋਨੂ ਅਤੇ ਉਨ੍ਹਾਂ ਦੀ ਟੀਮ ਪੀਪੀਈ ਕਿੱਟ ਪਾ ਕੇ ਅੰਤਮ ਸੰਸਕਾਰ ਕਰਦੇ ਹਨ।

ਰਿਪੋਰਟ- ਸੁਰਿੰਦਰ ਮਾਨਐਡਿਟ- ਸ਼ੁਭਮ ਕੌਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)