ਕਿਸਾਨ ਧਰਨੇ 'ਚ ਕਈ ਹਫ਼ਤੇ ਬਿਤਾ ਕੇ ਆਈਆਂ ਕੁੜੀਆਂ ਦਾ ਤਜਰਬਾ

ਵੀਡੀਓ ਕੈਪਸ਼ਨ, ਕਿਸਾਨ ਧਰਨੇ 'ਚ ਕਈ ਹਫ਼ਤੇ ਬਿਤਾ ਕੇ ਆਈਆਂ ਕੁੜੀਆਂ ਦਾ ਤਜਰਬਾ
ਪ੍ਰਕਾਸ਼ਿਤ

ਪਹਿਲੀ ਵਾਰ ਕਿਸੇ ਅੰਦੋਲਨ ਦਾ ਹਿੱਸਾ ਬਣਨ ਵਾਲੀਆਂ ਅਤੇ ਕਈ ਦਿਨ ਕਿਸਾਨੀ ਮੋਰਚੇ ‘ਤੇ ਰਹਿਣ ਵਾਲੀਆਂ ਕੁੜੀਆਂ ਨੇ ਸਾਂਝੇ ਕੀਤੇ ਆਪਣੇ ਤਜਰਬੇ ਅਤੇ ਚੁਣੌਤੀਆਂ। ਮੋਰਚੇ ਵਿੱਚ ਔਰਤਾਂ ਦੀ ਭੂਮਿਕਾ, ਅਹਿਮੀਅਤ ਤੇ ਚੁਣੌਤੀਆਂ ਬਾਰੇ ਵੀ ਬੋਲੀਆਂ।

ਰਿਪੋਰਟ- ਨਵਦੀਪ ਕੌਰ ਗਰੇਵਾਲ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)