ਕੋਰੋਨਾ ਕਾਲ ਵਿੱਚ ਹਰਿਆਣਵੀਂ ਪਰਵਾਸੀ ਕਿਵੇਂ ਆਪਣੇ ਸੂਬੇ ਦੇ ਕੰਮ ਆ ਰਹੇ ਹਨ
ਪ੍ਰਕਾਸ਼ਿਤ
ਆਸਟ੍ਰੇਲੀਆ ਵਿੱਚ ਬੈਠੇ ਹਰਿਆਣਾ ਮੂਲ ਦੇ ਭਾਰਤੀ ਲਗਾਤਾਰ ਹਰਿਆਣਾ ਵਿੱਚ ਮਰੀਜ਼ਾਂ ਲਈ ਮੈਡੀਕਲ ਸਮਾਨ ਭੇਜ ਰਹੇ ਹਨ। AHA ਨਾਂ ਦੀ ਆਸਟ੍ਰੇਲੀਆ ਵਿੱਚ ਹਰਿਆਣਵੀਂ ਭਾਰਤੀਆਂ ਦੀ ਸੰਸਥਾ ਹਰਿਆਣਾ ਦੇ ਸਰਕਾਰੀ ਹਸਪਤਾਲਾਂ ਲਈ ਮਦਦ ਭੇਜ ਰਹੀ ਹੈ। ਬੀਬੀਸੀ ਪੰਜਾਬੀ ਲਈ ਸਤ ਸਿੰਘ ਨੇ AHA ਦੇ ਨੁਮਾਇੰਦੇ ਨਾਲ ਗੱਲਬਾਤ ਕੀਤੀ।
(ਰਿਪੋਰਟ- ਸਤ ਸਿੰਘ, ਐਡਿਟ- ਸਦਫ਼ ਖ਼ਾਨ)