ਚਾਰ ਸਰਜਰੀਆਂ ਤੇ ਕੋਰੋਨਾ ਤੋਂ ਠੀਕ ਹੋਈ ਪੀਜੀਆਈ ਦੀ ਨਰਸ ਦੀ ਰੋਜ਼ਾਨਾ ਦੀ ਜੱਦੋ-ਜਹਿਦ
ਪ੍ਰਕਾਸ਼ਿਤ
ਚਾਰ ਸਰਜਰੀਆਂ ਤੇ ਖੁਦ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵੀ ਪੀਜੀਆਈ ਦੀ ਨਰਸ ਮਨਦੀਪ ਕੌਰ ਬਰਾੜ ਦਾ ਸੇਵਾਵਾਂ ਨਿਭਾਉਣ ਦਾ ਜਜ਼ਬਾ ਨਹੀਂ ਘਟਿਆ।
ਮਨਦੀਪ ਕੌਰ ਬਰਾੜ ਪੀਜੀਆਈ ਚੰਡੀਗੜ੍ਹ ਦੇ ਨਰਸਿੰਗ ਅਫ਼ਸਰ ਹਨ। ਉਹ ਕੋਵਿਡ ਮਰੀਜ਼ਾਂ ਦੀ ਦੇਖਭਾਲ ਕਰਦੇ ਹਨ। ਪਰ ਇਸ ਦੌਰਾਨ ਰੋਜ਼ਾਨਾ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਔਕੜਾਂ ਆਉਂਦੀਆਂ ਹਨ। ਲਗਾਤਾਰ 15 ਦਿਨ ਡਿਊਟੀ ਲੱਗਣ ਕਾਰਨ ਘਰ ਤੋਂ ਦੂਰ ਰਹਿਣਾ ਪੈਂਦਾ ਹੈ।
ਹੋਰ ਕਿੜੀਆਂ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ, ਵੀਡੀਓ ਰਾਹੀਂ ਦੇਖੋ।
ਰਿਪੋਰਟ- ਰਾਜਵੀਰ ਕੌਰ
ਐਡਿਟ- ਰਾਜਨ ਪਪਨੇਜਾ