ਇਹ ਕੁੜੀ ਕਦੇ ਤਾਲਿਬਾਨ ਤੋਂ ਭੱਜੀ ਸੀ, ਅੱਜ ਉਲੰਪਿਕ ਦਾ ਸੁਪਨਾ ਵੇਖ ਰਹੀ ਹੈ

ਵੀਡੀਓ ਕੈਪਸ਼ਨ, ਮਾਸੋਮਾਨ
ਪ੍ਰਕਾਸ਼ਿਤ

ਮਾਸੋਮਾਨ ਛੋਟੀ ਉਮਰ ਵਿੱਚ ਹੀ ਅਫ਼ਗਾਨਿਸਤਾਨ ਛੱਡ ਕੇ ਆ ਗਈ ਸੀ। ਉਸ ਨੇ ਮੁੜ ਵਾਪਸੀ ਕੀਤੀ ਪਰ ਉਸ ਨੂੰ ਫਿਰ ਭੱਜਣਾ ਪਿਆ। ਉਸ ਨੇ ਆਪਣੇ ਪਰਿਵਾਰ ਸਮੇਤ ਫਰਾਂਸ ਵਿੱਚ ਸ਼ਰਨ ਲਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)