ਮੁੰਬਈ ’ਚ ਕੋਰੋਨਾ ਕੇਸਾਂ ’ਤੇ ਕਾਬੂ ਕਰਨ ਵਾਲੇ ਇਕਬਾਲ ਸਿੰਘ ਚਹਿਲ ਦੀ ਪੰਜਾਬ ਨੂੰ ਕੀ ਸਲਾਹ

ਵੀਡੀਓ ਕੈਪਸ਼ਨ, ਮੁੰਬਈ ’ਚ ਕੋਰੋਨਾ ਕੇਸਾਂ ’ਤੇ ਕਾਬੂ ਕਰਨ ਵਾਲੇ ਇਕਬਾਲ ਸਿੰਘ ਚਹਿਲ ਦੀ ਪੰਜਾਬ ਨੂੰ ਕੀ ਸਲਾਹ
ਪ੍ਰਕਾਸ਼ਿਤ

ਮੁੰਬਈ ’ਚ ਵਧੇ ਕੋਰੋਨਾ ਕੇਸ ਘਟਾਉਣ ਵਿੱਚ ਇਕਬਾਲ ਸਿੰਘ ਚਹਿਲ ਦੀ ਅਹਿਮ ਭੁਮਿਕਾ ਰਹੀ ਹੈ। ਇਕਬਾਲ ਸਿੰਘ ਚਹਿਲ ਬ੍ਰਿਹਨਮੁੰਬਈ ਮਿਊਂਸਿਪਲ ਕਾਰਪੋਰੇਸ਼ਨ (BMC) ਦੇ ਕਮਿਸ਼ਨਰ ਹਨ।

ਕੋਰੋਨਾ ਦੀ ਦੂਜੀ ਲਹਿਰ ਵਿੱਚ ਮੁੰਬਈ ਵਿੱਚ ਫਰਵਰੀ, ਮਾਰਚ ਅਤੇ ਅਪਰੈਲ ਵਿੱਚ ਤੇਜ਼ੀ ਨਾਲ ਕੇਸ ਵਧੇ ਸਨ। ਮੁੰਬਈ ’ਚ ਅਪਰੈਲ ਮਹੀਨੇ ਪੌਜ਼ੀਟਿਵਿਟੀ ਦਰ 28% ਪਹੁੰਚ ਗਈ ਸੀ ਜੋ ਮਈ ਦੇ ਅੱਧ ਤੱਕ ਕਰੀਬ 7% ਤੱਕ ਪਹੁੰਚ ਗਈ। ਮਹਾਂਮਾਰੀ ਨਾਲ ਲੜ ਕੇ ਮਿਸਾਲ ਕਾਇਮ ਕਰਨ ਵਾਲੇ ਇਕਬਾਲ ਸਿੰਘ ਚਹਿਲ ਨਾਲ ਖ਼ਾਸ ਗੱਲਬਾਤ।

(ਰਿਪੋਰਟ- ਦਲੀਪ ਸਿੰਘ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)