ਕੋਰੋਨਾਵਾਇਰਸ: ਪੰਜਾਬ ਦੇ ਇਹ ਲੋਕ ਇੰਝ ਕਰ ਰਹੇ ਮਹਾਮਾਰੀ ਦੌਰਾਨ ਪ੍ਰਸ਼ਾਸਨ ਦੀ ਮਦਦ
ਪ੍ਰਕਾਸ਼ਿਤ
ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰ ਵਿੱਚ ਕਈ ਲੋਕ ਪ੍ਰਸ਼ਾਸਨ ਦੀ ਮਦਦ ਲਈ ਲਗਾਤਾਰ ਅੱਗੇ ਆ ਰਹੇ ਹਨ। ਜਲੰਧਰ ਵਿੱਚ ਉਦਯੋਗਪਤੀ ਆਕਸੀਜਨ ਦੇ ਸਲੰਡਰ ਪ੍ਰਸ਼ਾਸਨ ਨੂੰ ਮੁਹੱਈਆ ਕਰਵਾ ਰਹੇ ਹਨ।
ਖਮਾਣੋ ਵਿੱਚ ਸਰਬਜੀਤ ਸਿੰਘ ਭੱਲਾ ਸਮਾਜ ਸੇਵਾ ਲਈ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਨੇ ਮਰੀਜ਼ਾਂ ਲਈ ਆਕਸੀਜਨ ਲੱਗੇ ਬੈੱਡ ਅਤੇ ਐਂਬੂਲੈਂਸ ਵੀ ਮੁਹੱਈਆ ਕਰਵਾਈ ਹੈ।
(ਰਿਪੋਰਟ- ਗੁਰਮਿੰਦਰ ਸਿੰਘ ਗਰੇਵਾਲ ਅਤੇ ਪ੍ਰਦੀਪ ਪੰਡਿਤ, ਐਡਿਟ- ਰਾਜਨ ਪਪਨੇਜਾ)
ਇਹ ਵੀ ਪੜ੍ਹੋ: