PM ਮੋਦੀ ਦੇ ਐਲਾਨ ਤੋਂ ਹੱਟ ਕੇ ਭਾਰਤ 'ਚ ਟੀਕਾਕਰਨ ਦੀ ਜ਼ਮੀਨੀ ਹਕੀਕਤ ਦੇਖੋ
ਪ੍ਰਕਾਸ਼ਿਤ
ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨਾਲ ਜੂਝਦੇ ਹੋਏ ਭਾਰਤ ਦੀ ਉਮੀਦਾਂ ਹੁਣ ਵੈਕਸੀਨੇਸ਼ਨ ਯਾਨੀ ਟੀਕਾਕਰਨ ’ਤੇ ਟਿਕੀਆਂ ਹਨ।
ਕੇਂਦਰ ਸਰਕਰਾ ਨੇ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਲਈ ਟੀਕਾਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਮੌਜੂਦਾ ਹਾਲਾਤਾਂ ’ਚ ਜ਼ਿਆਦਾਤਰ ਲੋਕਾਂ ਲਈ ਟੀਕਾ ਲਗਵਾਉਣਾ ਔਖਾ ਹੋ ਰਿਹਾ ਹੈ।
ਬੀਬੀਸੀ ਪੱਤਰਕਾਰ ਰਾਘਵੇਂਦਰ ਰਾਵ ਦੀ ਰਿਪੋਰਟ