ਹਿਮਾਚਲ 'ਚ ਬਣਿਆ ਐਂਟੀ-ਸੀਰਮ ਕੋਵਿਡ ਦੇ ਇਲਾਜ ਲਈ ਬਣਿਆ ਉਮੀਦ
ਪ੍ਰਕਾਸ਼ਿਤ
ਹਿਮਾਚਲ ਵਿੱਚ ਕਸੌਲੀ ਵਿਖੇ ਨੈਸ਼ਨਲ ਰਿਸਰਚ ਇੰਸਟੀਚਿਊਟ ਨੇ ਇੱਕ ਐਂਟੀ ਸੀਰਮ ਬਣਾਇਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਕੋਵਿਡ ਦੇ ਇਲਾਜ ਵਿੱਚ ਅਸਰਦਾਰ ਹੋ ਹੈ।
ਇੰਸਟੀਚਿਊਟ ਦੇ ਡਾਇਰੈਕਟਰ ਡਾ. ਅਜੇ ਤਹਿਲਾਨ ਨੇ ਦੱਸਿਆ ਕਿ ਇਸ ਉੱਤੇ ਉਹ ਇੱਕ ਸਾਲ ਤੋਂ ਕੰਮ ਕਰ ਰਹੇ ਸਨ।
ਇਹ ਐਂਟੀ ਸੀਰਮ ਕੀ ਹੁੰਦਾ ਹੈ ਅਤੇ ਕਿਵੇਂ ਕੰਮ ਕਰਦਾ ਹੈ ਡਾ. ਅਜੇ ਤਹਿਲਾਨ ਦੱਸ ਰਹੇ ਹਨ।
ਰਿਪੋਰਟ- ਅਰਵਿੰਦ ਛਾਬੜਾ
ਐਡਿਟ- ਗੁਲਸ਼ਨ ਕੁਮਾਰ